THROMBOTIC STROKE
ਥ੍ਰੌਮਬੌਟਿਕ ਸਟਰੋਕ
ਥ੍ਰੌਮਬੌਟਿਕ ਸਟਰੋਕ ਵਿਚ ਇੱਕ ਸਥਾਨਿਕ ਧਮਣੀ-ਤਖਤੀ ਦਾ ਵੱਡਾ ਟੁਕੜਾ (ਜੋ ਚਰਬੀ ਜਮ੍ਹਾਂ ਹੋਣ ਅਤੇ ਕੋਲੈਸਟ੍ਰੋਲ ਦੇ ਵਧਣ ਦਾ ਨਤੀਜਾ ਹੈ ) ਇੱਕ ਨਾੜੀ ਨੂੰ ਬੰਦ ਕਰਕੇ ਖੂਨ ਦੇ ਪ੍ਰਵਾਹ ਨੂੰ ਰੋਕ ਦੇਂਦਾ ਹੈ। ਨਤੀਜੇ ਵਜੋ ਦਿਮਾਗ ਦਾ ਉਹ ਖੇਤਰ ਜੋ ਇਸ ਧਮਣੀ ਤੋਂ ਖੂਨ ਪ੍ਰਾਪਤ ਕਰਦਾ ਹੈ ਉਸ ਵਿਚ ਹੁਣ ਕਾਫੀ ਆਕਸੀਜਨਾ ਮਿਲਣ ਤੇ ਇਸ ਵਿਚਲੇ ਸੈਂਲਾਂ ਦੀ ਮੌਤ ਹੋ ਜਾਂਦੀ ਹੈ। ਸਟਰੋਕ ਦੇ ਇਸ ਰੂਪ ਨੂੰ ਥ੍ਰੌਮਬੌਟਿਕ ਸਟਰੋਕ ਦੇ ਤੌਰ ਤੇ ਜਾਣਿਆ ਜਾਂਦਾ ਹੈ ਕਿਉਕਿ ਰੁਕਾਵਟ ਪੈਦਾ ਕਰਨ ਵਾਲਾ ਗੋਲਾ (clot) ਇੱਕ ਥ੍ਰੌਮਬੌਟਿਕ ਹੁੰਦਾ ਹੈ।

