Patient Safety
ਮਰੀਜ਼ ਦੀਆਂ ਲੋੜਾਂ
- ਮਰੀਜ਼ ਨੂੰ ਲੋੜ ਦੀ ਸਥਿਤੀ ਵਿਚ ਮੰਗਣ ਲਈ ਘੰਟੀ ਪਰਦਾਨ ਕੀਤੀ ਜਾਵੇ।
- ਮਹੱਤਵਪੂਰਨ ਅਤੇ ਐਮਰਜੈਂਸੀ ਨੰਬਰਾਂ ਨੂੰ ਟੈਲੀਫੋਨ ਵਿਚ ਭਰ ਦੇਵੋ ਜਾਂ ਮਰੀਜ਼ ਨੂੰ ਫੋਨ ਦੇ ਕੋਲ ਰੱਖੋ।
- ਜੇ ਮਰੀਜ਼ ਇਕੱਲਾ ਰਹਿੰਦਾ ਹੈ ਤਾਂ ਕਿਸੇ ਨੂੰ ਮਿਲਣ ਜਾਂ ਦਿਨ ਵਿਚ ਘੱਟੋ ਘੱਟ ਇਕ ਵਾਰ ਟੈਲੀਫੋਨ ਕਾਲ ਕਰਨ ਦਾ ਪ੍ਰਬੰਧ ਕਰੋ।

