CAN A STROKE BE PREVENTED?
ਕੀ ਸਟਰੋਕ ਨੂੰ ਵਾਪਰਨ ਤੋਂ ਰੋਕਿਆ ਜਾ ਸਕਦਾ ਹੈ ?
ਸਟਰੋਕ ਨੂੰ ਰੋਕਿਆ ਜਾ ਸਕਦਾ ਹੈ ਜੇਕਰ ਸ਼ੁਰੂ ਵਿਚ ਹੀ ਸਹੀ ਕਦਮ ਉਠਾ ਲਏ ਜਾਣ । ਉਦਾਹਰਨ ਦੇ ਤੌਰ ਤੇ ਖੁਰਾਕ. ਚਰਬੀ ਅਤੇ ਖੂਨ ਦੇ ਕੋਲੇਸਟਰੋਲ ਨੂੰ ਘਟਾਉਣਾ, ਨਿਯਮਿਤ ਤੌਰ ਤੇ ਕਸਰਤ ਕਰਨਾ, ਬਲੱਡ ਪ੍ਰੈਸ਼ਰ ਨੂੰ ਨਿਯੰਤਰਿਤ ਰੱਖਣਾ ਅਤੇ ਦਿਲ ਨਾਲ ਸਬੰਧਤ ਬਿਮਾਰੀਆ ਲਈ ਡਾਕਟਰੀ ਇਲਾਜ ਕਰਵਾਉਣਾ ਸਟਰੋਕ ਦੇ ਜੋਖਮ ਨੂੰ ਘੱਟ ਕਰ ਸਕਦੇ ਹਨ ।

