EMBOLIC STROK
ਐਮਬੌਲਿਕ ਦੌਰਾ
ਐਂਮਬੌਲਿਕ ਸਟਰੋਕ ਵਿਚ ਦਿਮਾਗ ਦੀ ਇੱਕ ਛੋਟੀ ਜਿਹੀ ਧਮਣੀ ਜਾਂ ਤਾਂ ਖੂਨ ਦੇ ਗਤਲੇ ਦੁਆਰਾਂ ਅਤੇ ਜਾਂ ਆਮ ਤੌਰ ਤੇ ਦਿਲ ਦੇ ਜਾਂ ਧਮਣੀ-ਤਖਤੀ ਦੇ ਟੁੱਟੇ ਟੁਕੜੇ ਦੁਆਰਾ ਬੰਦ (block) ਕੀਤੀ ਜਾਂਦੀ ਹੈ, ਜੋ ਖੂਨ ਦੇ ਪ੍ਰਵਾਹ ਰਾਹੀਂ ਵਗ ਕੇ ਅਗਾਂਹ ਨੂੰ ਲੰਘਦੀ ਹੈ। .