CAN PEOPLE WHO HAVE APHASIA RETURN TO THEIR JOBS?
ਕੀ ਅਫੇਜ਼ੀਆ ਦੇ ਮਰੀਜ਼ ਆਪਣੇ ਕਿੱਤੇ ਤੇ ਵਾਪਿਸ ਜਾ ਸਕਦੇ ਹਨ?
ਇਹ ਮਰੀਜ਼ ਦੀ ਨੌਕਰੀ ਤੇ ਨਿਰਭਰ ਕਰਦਾ ਹੈ ਕਿਉਂਕਿ ਜ਼ਿਆਦਾਤਰ ਨੌਕਰੀਆਂ ਵਿਚ ਭਾਸ਼ਾ ਦੀ ਵਰਤੋ ਦੀ ਲੋੜ ਹੁੰਦੀ ਹੈ ਜਿਸ ਕਰਕੇ ਅਫੇਜ਼ੀਆ ਨਾਲ ਨੌਕਰੀ ਕਰਨਾ ਮੁਸ਼ਕਿਲ ਹੋ ਸਕਦਾ ਹੈ। ਉਹ ਲੋਕ ਜਿਹਨਾਂ ਨੂੰ ਘੱਟ ਜਾ ਥੋੜ੍ਹਾ ਖਰਾਬ ਤਰੀਕੇ ਦਾ ਅਫੇਜ਼ੀਆ ਹੋਇਆ ਹੋਵੇ ਉਹ ਕਈ ਵਾਰ ਨੌਕਰੀ ਤੇ ਵਾਪਿਸ ਪਰਤ ਸਕਦੇ ਹਨ। ਪਰ ਜ਼ਿਆਦਾ ਤੌਰ ਤੇ ਜੇਕਰ ਉਹਨਾਂ ਦੇ ਕੰਮ ਜਾਂ ਕਿੱਤੇ ਵਿਚ ਥੋੜ੍ਹਾ ਜਿਹਾ ਬਦਲਾਵ ਕਰ ਦਿੱਤਾ ਜਾਵੇ ਤਾਂ ਉਹ ਵਧੀਆ ਤੌਰ ਤੇ ਆਪਣਾ ਕੰਮ ਜਾਂ ਨੌਕਰੀ ਕਰ ਸਕਦੇ ਹਨ। ਅਜਿਹੇ ਮਰੀਜ਼ ਗਰੁੱਪ ਵਿਚ ਵਧੀਆ ਕੰਮ ਕਰ ਸਕਦੇ ਹਨ, ਬਜਾਏ ਇਕੱਲੇ ਤੌਰ ਤੇ ਕੰਮ ਕਰਨ ਦੇ।.

