CAN STROKE BE CURED?
ਕੀ ਸਟਰੋਕ ਠੀਕ ਹੋ ਸਕਦਾ ਹੈ ?
ਸਟਰੋਕ ਦੀ ਕੋਈ ਖਾਸ ਦਵਾਈ ਨਹੀ ਹੈ ਸਗੋਂ ਦਵਾਈਆਂ ਮਰੀਜ਼ ਦੀ ਸਰੀਰਕ ਯੋਗਤਾਵਾਂ ਤੇ ਉਲਟਾ ਪ੍ਰਭਾਵ ਪਾਉਂਦੀਆਂ ਹਨ ਅਤੇ ਉਸ ਦੀਆਂ ਸੰਚਾਰੀ ਯੋਗਤਾਵਾਂ ਉੱਤੇ ਨਾਂਹਪੱਖੀ ਅਸਰ ਕਰਦੀਆਂ ਹਨ ।ਸਿਰਫ ਪੁਨਰਵਾਸ ਉਪਚਾਰ ਅਤੇ ਹੋ ਚੁੱਕੇ ਨੁਕਸਾਨ ਦੀ ਭਰਪਾਈ ਕਰਨ ਦੇ ਹੁਨਰ ਦੀ ਸਿੱਖਿਆ ਦਿਮਾਗ ਤੇ ਸਟਰੋਕ ਦੇ ਪ੍ਰਭਾਵ ਨੂੰ ਘੱਟ ਕਰ ਸਕਦੇ ਹਨ ।

