Symptoms of Dysphagia
ਡਿਸਫੈਜੀਆ ਦੇ ਲੱਛਣ
1.. ਖਾਣ ਜਾਂ ਪੀਣ ਦੌਰਾਨ ਖੰਘ ਜਾਂ ਰੋਕ।
2.. ਠੋਸ ਭੋਜਨ ਖਾਣ ਵਿਚ ਮੁਸ਼ਕਲ।
3.. ਭੋਜਨ ਦਾ ਮੂੰਹ ਜਾਂ ਗਲੇ ਵਿਚ ਚਿਪਕ ਜਾਣਾ।
4. ਭੋਜਨ ਨਿਗਲਣ ਤੋਂ ਬਾਅਦ ਮੂੰਹ ਜਾਂ ਗਲੇ ਵਿਚ ਭੋਜਨ ਦਾ ਕੁਝ ਹਿੱਸਾ ਬਚਿਆ ਰਹਿਣਾ।
5. ਖਾਣ ਪੀਣ ਤੋ ਬਾਅਦ ਗਿੱਲੀ-ਗਰਗਲੀ ਆਵਜ਼ ਆਉਣੀ (ਗਲੇ ਵਿਚ ਤਰਲ ਪਦਾਰਥ ਜਾਂ ਬਲਗਮ ਦੀ
ਮੌਜੂਦਗੀ ਦੁਆਰਾ ਦਰਸਾਈ ਗਈ ਇੱਕ ਅਵਾਜ਼ ਦੀ ਕਿਸਮ)।
6. ਜ਼ੁਬਾਨ ਵਿੱਚੋਂ ਟਪਕਣ ਵਾਲੀ ਲਾਰ ਨੂੰ ਕਾਬੂ ਰੱਖਣ ਵਿਚ ਮੁਸ਼ਕਲ ਪੇਸ਼ ਆਉਣਾ।
7 ਖਾਣ ਜਾਂ ਪੀਣ ਦੌਰਾਨ ਅਕਸਰ ਗਲੇ ਦੀ ਸਫਾਈ ਕਰਨ ਦੀ ਲੋੜ ਉਤਪੰਨ ਹੋਣਾ।
8. ਰੋਗੀ ਵੱਲੋਂ ਭੋਜਨ ਖਾਣ ਤੋਂ ਇਨਕਾਰ ਕੀਤਾ ਜਾਣਾ।
9. ਰੋਗੀ ਦੇ ਭਾਰ ਦਾ ਘੱਟਣਾ ਜਾਂ ਭਾਰ ਦਾ ਅਚਾਨਿਕ ਵੱਧ ਜਾਣਾ।
10. ਨਮੂਨੀਆ ਹੋ ਜਾਣਾ ਜਾਂ ਸਾਹ ਵਾਲੀ ਉਪਰਲੀ ਨਲੀ ਦੀ ਲਾਗ (ਇਨਫੈਕਸ਼ਨ), ਇਹ ਦੋਵੇ ਉੱਥੂ ਆਉਣ ਦੇ ਪ੍ਰਮੁੱਖ ਕਾਰਕ ਹਨ।
ਭਾਰ ਘਟ ਹੋ ਜਾਣਾ ਅਤੇ ਨਮੂਨੀਆ ਜਾਂ ਸਾਹ ਦੀ ਨਲੀ ਦੇ ਉੱਪਰਲੇ ਹਿੱਸੇ ਵਿਚ ਲਾਗ ਦੀ ਵਾਰ-ਵਾਰ ਵਾਪਸੀ, ਦੋਵੇਂ ਚੁੱਪਅਭਿਲਾਸ਼ਾ ਦੇ ਪ੍ਰਮੁੱਖ ਲੱਛਣ ਹਨ । ਜੇ ਰੋਗੀ ਦੇ ਦਿਮਾਗ ਦੀ ਸੱਟ ਲੱਗਣ ਤੋਂ ਬਾਅਦ ਉਹ ਖਾਣ ਵੇਲੇ ਇਹਨਾਂ ਵਿਚੋਂ ਕੋਈ ਵੀ ਲੱਛਣ ਪ੍ਰਦਰਸ਼ਤ ਕਰਦਾ ਹੈ ਤਾਂ ਨਿਗਲਣ ਪ੍ਰੀਕਿਰਿਆ ਦੀ ਪੜਤਾਲ ਕਰਵਾਉਣੀ ਜ਼ਰੂਰੀ ਹੋ ਜਾਂਦੀ ਹੈ।

