DOES APHASIA AFFECT A PERSON'S INTELLIGENCE?
ਕੀ ਅਫੇਜ਼ੀਆ ਵਿਅਕਤੀ ਦੀ ਬੁੱਧੀ ਨੂੰ ਪ੍ਰਭਾਵਿਤ ਕਰਦਾ ਹੈ ?
ਨਹੀ । ਅਫੇਜ਼ੀਆ ਵਾਲੇ ਮਨੁੱਖ ਨੂੰ ਭਾਸ਼ਾ ਦੀ ਵਰਤੋਂ ਕਰਨ ਅਤੇ ਸਮਝਣ ਵਿਚ ਮੁਸ਼ਕਲ ਆਉਂਦੀ ਹੈ। ਉਸ ਨੂੰ ਭਾਸ਼ਾ ਵਿੱਚੋਂ ਨਾਮ ਤੇ ਸ਼ਬਦ ਦੀ ਵਰਤੋਂ ਕਰਨ ਵਿਚ ਮੁਸ਼ਕਲ ਆਉਦੀ ਹੈ। ਅਜਿਹੇ ਮਨੁੱਖ ਦੀ ਬੁੱਧੀ (ਜਿਵੇਂ ਸੋਚਣਾ, ਯਾਦ ਕਰਨਾ, ਹਾਜ਼ਰ ਸ਼ਕਤੀ ਤੇ ਪਹਿਚਾਣ ਕਰਨਾ) ਠੀਕ ਰਹਿੰਦੀ ਹੈ ਪਰੰਤੂ ਅਜਿਹੇ ਵਿਅਕਤੀਆਂ ਵਿਚ ਭਾਸ਼ਾ ਦੀ ਪਕੜ ਵਿਚ ਭਾਰੀ ਕਮਜ਼ੋਰੀ ਆ ਜਾਣ ਕਰਕੇ ਗਲਤੀ ਨਾਲ ਇਹਨਾਂ ਨੂੰ ਮਾਨਸਿ਼ਕ ਤੌਰ ਤੇ ਕਮਜ਼ੋਰ ਸਮਝ ਲਿਆ ਜਾਂਦਾ ਹੈ।

