WHO ACQUIRES APHASIA?
ਅਫੇਜ਼ੀਆ ਕਿਹੜੇ ਲੋਕਾਂ ਨੂੰ ਹੋ ਜਾਂਦਾ ਹੈ ?
ਸਟਰੋਕ ਅਤੇ ਅਫੇਜ਼ੀਆ ਹਰ ਉਮਰ ਦੇ ਵਿਅਕਤੀਆ ਵਿਚ ਕਿਸੇ ਵੀ ਆਦਮੀ ਅਤੇ ਔਰਤ, ਬੁੱਢੇ ਜਾਂ ਬੱਚੇ ਅਤੇ ਕਿਸੇ ਵੀ ਜਗ੍ਹਾ ਦੇ ਨਿਵਾਸੀ ਨੂੰ ਹੋ ਸਕਦਾ ਹੈ । ਇਹ ਸ਼ਾਕਾਹਾਰੀ ਨੂੰ ਵੀ ਹੋ ਸਕਦਾ ਅਤੇ ਮਾਸਾਹਾਰੀ ਨੂੰ ਵੀ। ਇਹ ਹਾਈ ਬਲੱਡਪ੍ਰੈਸ਼ਰ, ਸ਼ੂਗਰ ਜਾਂ ਉੱਚੇ ਕੋਲੇਸਟਰੋਲ ਲੈਵਲ ਅਤੇ ਘੱਟ ਕੰਮ ਕਰਨ ਵਾਲਿਆਂ ਵਿਚ ਜ਼ਿਆਦਾਤਰ ਦੇਖਿਆ ਜਾਂਦਾ ਹੈ।.

