CAN A PERSON HAVE APHASIA WITHOUT ANY PHYSICAL IMPAIRMENT?
ਕਿਸੇ ਨੂੰ ਬਿਨਾਂ ਸਰੀਰਕ ਨੁਕਸਾਨ ਪੈਦਾ ਕੀਤੇ ਅਫੇਜ਼ੀਆ ਹੋ ਸਕਦਾ ਹੈ ?
ਜੀ ਹਾਂ। ਕੁਝ ਲੋਕਾਂ ਵਿਚ ਸਿਰਫ ਅਫੇਜ਼ੀਆ ਹੀ ਹੋ ਸਕਦਾ ਹੈ ਬਿਨਾਂ ਸਰੀਰਕ ਨੁਕਸਾਨ ਪੈਦਾ ਕੀਤੇ ਪਰੰਤੂ ਜ਼ਿਆਦਾ ਤੌਰ ਤੇ ਸਰੀਰਕ ਕਮਜ਼ੋਰੀਆ ਆ ਹੀ ਜਾਂਦੀਆਂ ਹਨ ਜਿਵੇ ਕਿ ਹੱਥਾਂ-ਪੈਰਾਂ ਦੀ ਕਮਜ਼ੋਰੀ, ਸੱਜੇ ਪਾਸੇ ਦਾ ਲਕਵਾ ਜਾਂ ਕਮਜ਼ੋਰੀ ਜਾਂ ਅੱਖਾਂ ਦੀ ਨਿਗਾਹ ਦੀ ਕਮਜ਼ੋਰੀ।

