TRANSIENT ISCHEMIC ATTACK

ਥੋੜ੍ਹ-ਚਿਰਾ ਇਸਕੀਮਿਕ ਦੌਰਾ

ਲਹੂ-ਵਿਚਲੀ ਨਾੜੀ ਰੁਕਾਵਟ ਜਿਸ ਨਾਲ ਥੋੜ੍ਹੇ ਸਮੇਂ ਲਈ ਦਿਮਾਗ ਨੂੰ ਜਾਣ ਵਾਲੇ ਖੂਨ ਦੇ ਵਹਾਅ ਨੂੰ ਡੱਕੀ ਜਾਂਦੀ  ਹੈ ਉਸ ਨੂੰ ਥੋੜ੍ਹ-ਚਿਰਾ ਇਸਕੀਮਿਕ ਦੌਰਾ (TIA) ਕਿਹਾ ਜਾਂਦਾ ਹੈ। ਇਹ ਕੁਝ ਵਕਤੀ ਸੰਕੇਤਾਂ ਤੋਂ ਜ਼ਾਹਿਰ ਹੋ ਜਾਂਦਾ ਹੈ ਜਿਵੇਂ ਕਿ ਸੁੰਨ ਹੋਣਾ, ਬੋਲਣ ਵਿਚ ਔਖਿਆਈ, ਸ਼ਰੀਰਕ ਸਮਤੋਲ ਨਾ ਰਹਿਣਾ ਅਤੇ ਵੇਖਣ-ਸ਼ਕਤੀ ਸਬੰਧੀ ਸਮੱਸਿਆਵਾਂ। 

ਇਹ ਸੰਕੇਤ ਪਲਾਂ ਵਿਚ ਹੀ ਗਾਇਬ ਹੋ ਜਾਂਦੇ ਹਨ ਅਤੇ ਆਮ ਕਰਕੇ 10-15 ਮਿੰਟਾਂ ਤੱਕ ਹੀ ਕਾਇਮ  ਰਹਿੰਦੇ ਹਨ।

ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਜਿਹੜੇ ਵਿਅਕਤੀਆਂ ਨੂੰ TIA ਹੋ ਚੁੱਕਾ ਹੁੰਦਾ ਹੈ ਉਹਨਾ ਵਿੱਚੋਂ 40 ਤੋਂ 50 ਫੀ ਸਦੀ ਵਿਅਕਤੀਆਂ ਨੂੰ ਵੱਡਾ ਦੌਰਾ ਅਗਲੇ ਕੁਝ ਦਿਨਾਂ ਵਿਚ ਜਾਂ ਛੇ ਮਹੀਨੇ ਦੇ ਅੰਦਰ-ਅੰਦਰ ਪਏ ਜਾਵੇਗਾ।  ਭਵਿਖ ਵਿਚ ਪੈਣ ਵਾਲੇ ਵੱਡੇ ਦੌਰੇ ਤੋਂ ਬਚਾਅ ਲਈ TIA ਦਾ ਇਲਾਜ ਕਰਨਾ ਜ਼ਰੂਰੀ ਹੈ।

.

 

News & Events

The Family Guide (Facts about Aphasia and Stroke) has been published in Bengali and is available on request from Ratna Sagar Publishers, New Delhi.

Read More

Disclaimer

This association cannot offer any medical advice or assess any medical-neurological condition.

Read More

Site Designed by Premier Technologies