APHASIA IN MULTIPLE LANGUAGES

ਬਹੁ-ਭਾਸ਼ਾਈ ਅਫੇਜ਼ੀਆ

ਅਫੇਜ਼ੀਆ ਤੋਂ ਪੀੜਤ ਜਿਹੜੇ ਵਿਅਕਤੀ ਦੋ ਜਾਂ ਇਸ ਤੋਂ ਜ਼ਿਆਦਾ ਭਾਸ਼ਾਵਾਂ ਬੋਲਦੇ ਹਨ ਉਹਨਾਂ ਦੀ ਇਹਨਾਂ ਵਿੱਚੋਂ ਹਰੇਕ ਭਾਸ਼ਾ ਪਰਭਾਵਿਤ ਹੋਵੇਗੀ। ਪਰੰਤੂ ਇਹਨਾਂ ਵਿੱਚੋਂ ਹਰੇਕ ਭਾਸ਼ਾ ਉੱਤਲਾ ਪਰਭਾਵ ਵੱਖ-ਵੱਖ ਦਰਜੇ ਦਾ ਹੋਵੇਗਾ। ਏਸੇ ਤਰ੍ਹਾਂ ਰੋਗੀ ਦੇ ਇਹਨਾਂ ਭਾਸ਼ਾਵਾਂ ਦੇ ਸਬੰਧ ਵਿਚ ਠੀਕ ਹੋਣ ਦੀ ਪ੍ਰਕਿਰਿਆ ਇੱਕੋ ਹੀ ਨਮੂਨੇ ਦੀ ਨਹੀਂ ਵਾਪਰੇਗੀ । 

ਪਰਭਾਵਿਤ ਭਾਸ਼ਾਵਾਂ ਵਿਚਲਾ ਇਸ ਤਰ੍ਹਾਂ ਦਾ ਫਰਕ ਪੈਦਾ ਕਰਨ ਵਾਲੇ ਕੁਝ ਕਾਰਕ ਹਨ ਰੋਗੀ ਦਾ ਜਾਤੀ ਭਾਸ਼ਾਈ ਵਾਤਾਵਰਣ, ਵਿਸ਼ੇਸ਼ ਸਮਾਜਕ-ੲਕਾਈ ਦਾ ਪਿਛੋਕੜ ਅਤੇ ਭਾਸ਼ਾ ਦਾ ਮਨੋਵਿਗਿਆਨਕ ਮਹੱਤਵ।  ਇਹ ਸਲਾਹ ਦਿੱਤੀ ਜਾਂਦੀ ਹੈ ਕਿ ਰੋਗੀ ਨੂੰ ਉਸ ਭਾਸ਼ਾ ਦੀ ਵਰਤੋਂ ਕਰਨ ਲਈ ਉਤਸਾਹਿਤ ਕੀਤਾ ਜਾਵੇ ਜਿਹੜੀ ਉਸ ਨੂੰ ਜ਼ਿਆਦਾ ਸੌਖੀ ਲੱਗਦੀ ਹੋਵੇ ਅਤੇ ਜਿਸ ਰਾਹੀਂ ਉਹ ਦੂਸਰਿਆਂ ਨਾਲ ਗੱਲ-ਬਾਤ ਕਰਨਾ ਵਧੇਰੇ ਪਸੰਦ ਕਰਦਾ ਹੋਵੇ।

.

News & Events

The Family Guide (Facts about Aphasia and Stroke) has been published in Bengali and is available on request from Ratna Sagar Publishers, New Delhi.

Read More

Disclaimer

This association cannot offer any medical advice or assess any medical-neurological condition.

Read More

Site Designed by Premier Technologies